XRP/Ripple ਹੈ ਕੀ? PART 1
#XRP Coingecko ਦੁਆਰਾ ਚੋਟੀ ਦੇ virtual currencies ਦੀ ਸੂਚੀ ਵਿੱਚ, #Bitcoin ਅਤੇ #Ethereum ਦੇ ਬਾਅਦ ਤੀਜੀ ਨੰਬਰ 'ਤੇ ਹੈ।
ਇਹ ਇਕ ਤਕਨੀਕ ਹੈ ਜੋ ਮੁੱਖ ਤੌਰ ਤੇ ਆਪਣੇ ਡਿਜੀਟਲ ਭੁਗਤਾਨ ਨੈਟਵਰਕ ਅਤੇ ਪ੍ਰੋਟੋਕੋਲ ਲਈ ਜਾਣੀ ਜਾਂਦੀ ਹੈ।
Full video: https://youtu.be/Q2EMvKkXRq0
.
.